Surprise Me!

"ਪੰਜਾਬ ਦਾ ਮੁੱਖ ਮੰਤਰੀ ਖ਼ੁਦ ਨਸ਼ੇ 'ਚ ਰਹਿੰਦਾ, ਪੰਜਾਬ 'ਚੋਂ ਨਸ਼ਾ ਕਿੱਥੋਂ ਖ਼ਤਮ ਹੋਣਾ", "ਨਾ ਮੈਂ ਤੇਰੇ ਤੋਂ ਦਬਿਆ ਨਾ, ਦੱਬਣਾ, ਜੇ ਮੈਂ ਬੋਲਣ ਲੱਗ ਪਿਆ ਫਿਰ ਭੱਜਦਾ ਫਿਰੇਂਗਾ ਮੇਰੇ ਅੱਗੇ"

2025-06-02 19 Dailymotion

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਮ ਕੇ ਨਿਸ਼ਾਨੇ ਸਾਧੇ, ਪੜ੍ਹੋ ਕੀ ਕਿਹਾ...