ਸ਼ਿਫਾਲੀ ਨੇ ਦੱਸਿਆ ਕਿ ਉਸਨੇ ਪਹਿਲਾਂ ਯੂਪੀਐਸਸੀ ਪ੍ਰੀ-ਟੈਸਟ ਦਿੱਤਾ, ਫਿਰ ਮੁੱਖ ਲਿਖਤੀ ਪ੍ਰੀਖਿਆ ਦਿੱਤੀ, ਜਿਸਤੋਂ ਬਾਅਦ ਉਸਨੇ ਇੰਟਰਵਿਊ ਪਾਸ ਕੀਤੀ ਅਤੇ ਵਿਗਿਆਨੀ ਵਜੋਂ ਚੁਣੀ ਗਈ।