Surprise Me!

nancy grewal mother

2026-03-09 1 Dailymotion

ਨੈਂਸੀ ਗਰੇਵਾਲ ਦੀ ਮਾਤਾ ਨੇ ਬਿਆਨ ਬਦਲੇ
ਕਿਹਾ; ਮੈਂ ਸਦਮੇ ‘ਚ ਹਾਂ।
ਮੈਨੂੰ ਜਿਵੇਂ ਲੋਕ ਫੋਨ ਕਰਕੇ ਕਹੀ ਗਏ ਕਿ ਇਹਦਾ ਨਾਮ ਲੈ ਦੇ,
ਓਹਦਾ ਨਾਮ ਲੈ ਦੇ, ਮੈਨੂੰ ਸਮਝ ਨਹੀਂ ਕਿ ਮੈਂ ਕੀਹਦੇ ਕੀਹਦੇ ਨਾਮ ਲੈ ਦਿੱਤੇ।
ਮੈਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ।