Surprise Me!

ਅੰਮ੍ਰਿਤਸਰ 'ਚ ਦੇਰ ਰਾਤ ਪੈਟਰੋਲ ਪੰਪਾਂ ‘ਤੇ ਲੱਗੀ ਭਾਰੀ ਭੀੜ, ਜਾਣੋ ਕੀ ਕਹਿੰਦੇ ਪੰਪ ਮਾਲਕ

2026-03-27 1 Dailymotion

ਪੈਟਰੋਲ ਪੰਪ ਮਾਲਕਾਂ ਦਾ ਦਾਅਵਾ ਹੈ ਕਿ ਤੇਲ ਦੀ ਕੋਈ ਕਮੀ ਨਹੀਂ ਹੈ। ਲੋਕ ਬਿਨਾਂ ਲੋੜ ਤੋਂ ਤੇਲ ਸਟਾਕ ਕਰ ਰਹੇ ਹਨ।