Surprise Me!

ਬੋਤਲਾਂ ‘ਚ ਪੈਟਰੋਲ ਦੇਣ ‘ਤੇ ਡੀਐੱਫਐਸਸੀ ਨੇ ਪੰਪ ਮਾਲਕਾਂ ਨੂੰ ਦਿੱਤੀ ਹਦਾਇਤ, ਪਟਿਆਲਾ ਦੇ ਵੀ ਜਾਣੋ ਹਾਲਾਤ

2026-03-28 4 Dailymotion

ਐਸੋਸੀਏਸ਼ਨ ਨੇ ਡੀਜ਼ਲ ਦੇ ਮਾਮਲੇ ਵਿੱਚ ਵੱਖਰਾ ਮਤ ਰੱਖਿਆ। ਉਨ੍ਹਾਂ ਸਪਸ਼ਟ ਕੀਤਾ ਕਿ ਡੀਜ਼ਲ ਨੂੰ ਕੰਟੇਨਰਾਂ ਵਿੱਚ ਦੇਣ 'ਤੇ ਪਾਬੰਦੀ ਲਗਾਉਣਾ ਵਿਹਾਰਕ ਨਹੀਂ ਹੈ।