ਅੰਮ੍ਰਿਤਸਰ ਵਿਖੇ ਡੀਐਮ ਰੰਧਾਵਾ ਦੇ ਘਰ ਬਿਜਲੀ ਦੀਆਂ ਤਾਰਾਂ ਕੱਟਣ ਦੇ ਮਾਮਲੇ ਵਿੱਚ ਫੜੇ ਨੌਜਵਾਨ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ।