ਸ਼ੂਗਰ ਦਾ ਖ਼ਤਰਾ ਘੱਟ ਉਮਰ ਦੇ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।ਐਮਡੀ ਮੈਡੀਸਨ ਡਾ. ਅਰੁਣ ਕੇਡੀਆ ਨਾਲ ਰਿਤੇਸ਼ ਤੰਬੋਲੀ ਦੀ ਖਾਸ ਗੱਲਬਾਤ।